ਆਉਣ ਵਾਲਾ ਸਮਾਂ ਬਹੁਤ ਭਿਆਨਕ, ਇੱਕ ਇੱਕ ਅੰਕੜਾ ਦਿਲ ਦਹਿਲਾਊ | Podcast With Mandip Deep Talks

Поделиться
HTML-код
  • Опубликовано: 1 фев 2025

Комментарии • 767

  • @punjabilokchannelofficial
    @punjabilokchannelofficial  4 месяца назад +103

    ruclips.net/video/t5S_HKD7aFQ/видео.htmlsi=ShmHP_hiYk6GuNOG
    ਬੱਚਿਆਂ ਵਾਂਗ ਦਿਖਦੇ ਨੇ 25 ਸਾਲ ਦੇ ਨੌਜਵਾਨ, ਭੁੱਬਾਂ ਮਾਰ ਰੋ ਪਓਗੇ, ਮੱਦਦ ਕਰੋ ਪੰਜਾਬੀਓ

    • @GurdevSinghSandhu-e9w
      @GurdevSinghSandhu-e9w 4 месяца назад +5

      😂😂

    • @TheKingHunter8711
      @TheKingHunter8711 4 месяца назад +6

      ਉਨਾਂ ਗਰੀਬ ਅਤੇ ਦੁਖੀ ਮਾਸੂਮਾਂ ਦੀ
      ਮਦੱਦ ਜਰੂਰ ਹੋਣੀ ਚਾਹੀਦੀ ਹੈ ਜੀ 🙏🏻
      ਇਹ ਬੜੇ ਪੁੰਨ-ਧਰਮ ਵਾਲਾ ਕੰਮ ਹੈ ਜੀ

    • @satwantsingh9486
      @satwantsingh9486 4 месяца назад +2

      ਕੋਈ ਨ੍ਹੀ ਸੁਣਦਾ

    • @satwantsingh9486
      @satwantsingh9486 4 месяца назад +4

      ਪੰਜਾਬੀ ਹੀ ਨ੍ਹੀ ਸਮਝਦੇ

    • @gurmeetdhaliwal287
      @gurmeetdhaliwal287 4 месяца назад +3

      ਸਾਰਾ ਕੁਝ ਬਾਬੇ ਨਾਨਕ ਜੀ ਮਹਾਰਾਜ ਵਾਹਿਗੁਰੂ ਦੇ ਹੁਕਮ ਵਿੱਚ ਹੈ ਵਾਹਿਗੁਰੂ ਸਮੱਤ ਬਖਸ਼ੋ ਮੱਣ ਨੀਮਾਂ ਮੱਤ ਉੱਚੀ ਕਰੋ ਜੀ ਧੰਨਵਾਦ ਸੋਆਸ ਸੋਆਸ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ

  • @lovepreet-v3b
    @lovepreet-v3b 4 месяца назад +54

    ਇਹ ਬਹੁਤ ਹੀ ਘੈਂਟ ਤੇ ਸਿਆਣਾ ਤੇ ਸੂਝਵਾਨ ਤੇ ਬੱਬਰ ਸ਼ੇਰ ਬੰਦਾ ਇਹ ਪੰਜਾਬ ਦੇ ਮੁੱਦਿਆਂ ਤੇ ਇੰਸਟਾਗ੍ਰਾਮ ਤੇ ਬਹੁਤ ਹੀ ਵੀਡੀਓ ਪਾਂਦਾ ਹੈ ਇਸ ਵੀਰ ਨੂੰ ਮੇਰਾ ਦਿਲ ਤੋਂ ਸਲੂਟ ਹੈ ਇਸ ਵੀਰ ਵਰਗੇ ਜੇਸ ਪੰਜਾਬ ਵਿੱਚ ਜੰਮ ਪੈਣ ਤਾਂ ਪੰਜਾਬ ਦਾ ਬਹੁਤ ਭਲਾ ਹੋ ਜਾਵੇ ਇਹ ਬੰਦਾ ਰੱਬ ਦੀ ਰੂਪ ਹੈ ਰੱਬ ਬਣਾਈ❤❤

  • @PrabhjotsinghPrabhmanuke
    @PrabhjotsinghPrabhmanuke 4 месяца назад +13

    ਆਪਨਾ ਘਰ ਭੁੱਖਾ ਹੋਵੇ ਤੇ ਬਾਹਰ ਜਾ ਜਾ ਕੇ ਲੰਗਰ ਨਹੀਓ ਲਈ ਦਾ ❤ ਸਿਰਾ ਗੱਲਬਾਤ

  • @Sukhjeet-p4n
    @Sukhjeet-p4n 4 месяца назад +21

    ਜੇਕਰ ਵੀਰ ਸਾਰਿਆਂ ਨੌਜਵਾਨਾਂ ਦੀ ਸੋਚ ਇਹੋ ਜਹੀ ਹੋਵੇ ਤਾਂ ਸਾਡਾ ਪੰਜਾਬ ਹੁਣ ਵੀ ਬਚ ਸਕਦਾ

  • @gurpalgill9314
    @gurpalgill9314 4 месяца назад +64

    ਬਹੁਤ ਸੋਹਣੀ ਗੱਲ ਕੀਤੀ ਕਿ ਕੁੜੀਆਂ ਨੂੰ ਬਹੁਤ ਸਮੇਂ ਬਾਅਦ ਆਜ਼ਾਦੀ ਮਿਲੀ। ਪਰ ਹੁਣ ਜ਼ਿਆਦਾ ਹੀ ਆਜ਼ਾਦ ਹੋ ਗਈਆਂ।ਇਹ ਸਮਾਂ ਪਾ ਕੇ ਪਛਤਾਵਾ ਹੁੰਦਾ।

  • @TheKingHunter8711
    @TheKingHunter8711 4 месяца назад +69

    ਵੀਰ ਨੇ ਬਿਲਕੁੱਲ ਸਹੀ ਕਿਹਾ ਕਿ ਪੰਜਾਬ ਨੂੰ ਵੀ ਨਾਗਾਲੈਂਡ ਵਾਂਗ ਭੂਮੀਂ ਕਾਨੂੰਨ 371-A ਪੰਜਾਬ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਇੱਕ ਵਿਸ਼ੇਸ਼ ਸੂਬੇ ਦਾ ਦਰਜਾ ਮਿਲੇ, ਜੋ ਸਮਝੌਤਾ (ਵਾਹਦਾ) 1947 ਵੇਲੇ ਭਾਰਤ ਵੱਲੋਂ ਪੰਜਾਬ ਨਾਲ ਕੀਤਾ ਗਿਆ ਪਰ ਅੱਜ ਤੱਕ ਕਿਸੇ ਨੇ ਇਸਦੀ ਮੰਗ ਨਹੀਂ ਉਠਾਈ ਹੈ

  • @TheKingHunter8711
    @TheKingHunter8711 4 месяца назад +161

    ਪੰਜਾਬੀਓ ਤੁਹਾਨੂੰ ਰੱਬ ਦਾ ਵਾਸਤਾ ਇੱਕ ਹੋ ਜਾਓ ਇੱਕ ਹੋ ਜਾਓ, ਤਾਂਕਿ ਪੰਜਾਬ ਨੂੰ ਬਣਦੇ ਹੱਕਾਂ ਲਈ ਇੱਕ-ਜੁਟ ਹੋਕੇ ਬੰਦੀ-ਸਿੰਘ ਰਿਹਾਈ ਅਤੇ ਕਿਸਾਨਾਂ ਨੂੰ MSP ਮਿਲੇ

    • @rohanparince1760
      @rohanparince1760 4 месяца назад +1

      O prawa phle school te hospital te gal kr lo jo khud sadde Punjabi sgpc wale sada hi Paisa dbbi firde ,har ghr de bahar Wale barish da Pani zmeen ch leke jaan wala bnayite phle idhar nu ayo

    • @sandeepkumar-b8m3v
      @sandeepkumar-b8m3v 4 месяца назад +1

      Ik nahi hunde aw dudh ch jehar fasal ch jehar sabjiya ch jehar pila k sanu kis muh naal paise jorr k apne ghar di fasal alag ghar layii ugha k aaj dharm de thekhedaar nu bahaut sawal ne ehna nu rab ne sawal bahut puchne ne

    • @TheKingHunter8711
      @TheKingHunter8711 4 месяца назад +1

      @@sandeepkumar-b8m3v ਤੂੰ ਪੰਜਾਬੀ 'ਚ ਲਿਖ ਲਿਆ ਕਰ ਓਏ ਸੇਠਾ, ਸਾਨੂੰ ਤੇਰੀ ਸਮਝ ਨਹੀਂ ਆਉਂਦੀ

    • @gurjindersingh2653
      @gurjindersingh2653 4 месяца назад +1

      ​@@TheKingHunter8711ਬਿਲਕੁਲ 😜

    • @User-k2g-z7h
      @User-k2g-z7h 4 месяца назад

      ​@@sandeepkumar-b8m3v ਤੂਸੀਂ ਸੱਚ ਬੋਲ ਰਹੇ ਹੋ, ਅੱਜ ਇਹ ਕਹਿ ਰਹੇ ਨੇ ਇੱਕ ਹੋ ਜਾਓ ਇਹ ਹਾਸੇ ਵਾਲੀ ਗੱਲ ਹੈ। ਹੁਣ ਕਿਸੇ ਤੋਂ ਸਾਥ ਨੀ ਭਾਲਣਾ ਚਾਹੀਦਾ ਘੜੰਮ ਚੌਧਰੀਆਂ ਨੂੰ, ਜਦੋਂ ਆਪਣੇ ਲੋਕਾਂ ਨਾਲ ਧੱਕਾ ਕਰਦੇ ਸੀ ਉਦੋਂ ਏਕਾ ਕਿੱਥੇ ਭੁੱਲ ਗਿਆ ਸੀ ??

  • @SukhdavBal-l4h
    @SukhdavBal-l4h 4 месяца назад +114

    ਦੋਵਾ ਵੀਰਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏽🙏🏽

  • @satwinderpanju9049
    @satwinderpanju9049 2 месяца назад +5

    ਰੂਹ ਖੁਸ਼ ਹੋ ਗਈ ਇਹ ਬਾਈ ਜੀ ਦੀ ਇੰਟਰਵਿਊ ਸੁਣ ਕੇ ਹਰੇਕ ਗੱਲ ਦਾ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਹੈ ਬਹੁਤ ਵਧੀਆ ਜਾਣਕਾਰੀ ਰੱਖਣ ਵਾਲਾ ਹੈ ਇਹੋ ਜਿਹੇ ਬੰਦਿਆਂ ਨੂੰ ਦੇਖ ਪੰਜਾਬ ਤੇ ਮਾਣ ਮਹਿਸੂਸ ਹੁੰਦਾ

  • @Mr.Dhaliwal007
    @Mr.Dhaliwal007 4 месяца назад +22

    ਮਨਦੀਪ ਸਿੰਘ ਵੀਰ ਨੂੰ ਬਹੁਤ ਜ਼ਿਆਦਾ ਗਿਆਨ ਹੈ, ਮੈਂ ਸਲਾਮ ਕਰਦਾ ਹਾਂ ਮਨਦੀਪ ਸਿੰਘ ਦੀ ਸੋਚ ਨੂੰ, ਕਾਸ਼ ਸਾਰੇ ਨੌਜਵਾਨ ਤੁਹਾਡੇ ਵਰਗੇ ਹੋ ਜਾਣ ਤਾਂ ਪੰਜਾਬ ਸਵਰਗ ਬਣ ਜਾਵੇਗਾ

    • @GurdevSingh-c2f9h
      @GurdevSingh-c2f9h 4 месяца назад +2

      ਭਾਜੀ। ਹਰ। ਜਿਲੇ ਵਿੱਚ ਸ੍ਰੋਮਣੀ ਕਮੇਟੀ ਨੂੰ। ਵੱਡੇ ਲੈਵਲ। ਦੇ ਸਕੂਲ ਬਣਾਉਣੇ। ਚਾਹੀਦੇ। ਹਨ। ਜਰੂਰ ਪਰ ਜਰੂਰ ਕਰਿਸਚਨਾ। ਦੇ। ਲੈਵਲ। ਤੋ। ਵੀ। ਉਪਰ। ਉਠ। ਕਿ ਬਣਾਉਣੇ। ਚਾਹੀਦੇ। ਹਨ। ਨਹੀਂ। ਤੇ। ਸਾਰੇ। ਪਾਸੇ ਕਰਿਸਚਨ। ਹੀ। ਹੋ। ਜਾਣਗੇ

  • @TheKingHunter8711
    @TheKingHunter8711 4 месяца назад +105

    💥👉🏻 ਇੱਕ ਵਾਰੀ ਕਿਸਾਨ ਆਗੂ ਡੱਲੇਵਾਲ ਸਾਹਿਬ ਨੇ ਕਿਹਾ ਸੀ ਕਿ ਭਾਰਤ ਦਾ ਪੰਜਾਬ ਨਾਲ ਰੌਲਾ ਸਿਰਫ ਪੰਜਾਬ ਦੀ ਉਪਜਾਊ ਧਰਤੀ ਦਾ ਹੈ ਇਸ ਉੱਤੇ ਆਪਣੇ ਬੰਦਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ

    • @sranBOYS
      @sranBOYS 4 месяца назад

      Eh ਚੀਜਾ ਦੀਪ ਸਿੱਧੂ ਕੇਹ ਰਿਹਾ ਸੀ

  • @bahadursingh2645
    @bahadursingh2645 4 месяца назад +70

    ਥਲੀ,22, ਬਹੁਤ ਵਧੀਆ ਪੰਜਾਬ ਦੇ ਭਲੇ ਤੇ ਸਿੱਖ ਪੰਥ ਲਈ ਬਹੁਤ ਉਪਰਾਲੇ ਕਰਦਾ ਜਾਗੋ, ਪੰਜਾਬੀ ਓ, ਬਹੁਤ ਤਾਂ,ਭਲੇ, ਦੀ ਲੋ੍ੜ, ਨਹੀਂ ਬਹਾਰਲੇ, ਸੂਬਿਆਂ ਦੇ ਸਿੱਖ ਆ,ਦਾ, ਭਲਾ ਨਹੀਂ ਕਰ ਦੇ

  • @hiteshsingh2359
    @hiteshsingh2359 4 месяца назад +240

    ਭਰਾਵੋ ਐਨਾ ਜਿਆਦਾ ਸੱਚ ਨਾ ਬੋਲੋ ਸਰਕਾਰ ਨੂੰ ਚੰਗਾ ਨੀ ਲੱਗਨਾ

    • @hardeephardeepsingh2678
      @hardeephardeepsingh2678 4 месяца назад +3

      Well said bro 😂

    • @Recklessmohie5115
      @Recklessmohie5115 4 месяца назад +12

      ਕਿਹੜੀ ਆਜ਼ਾਦ ਪੰਜਾਬ ਦੀ ਗੱਲ ਕਰਤੀ, ਪੰਜਾਬ ਹੱਲ ਖਾਲਿਸਤਾਨ

    • @RvmHdPhotography
      @RvmHdPhotography 4 месяца назад +12

      khalsa raj aauga 2030 takk likh k lalo amritpal bahar aauga dekhna oh houga CM punjab da

    • @hardeephardeepsingh2678
      @hardeephardeepsingh2678 4 месяца назад +3

      @@RvmHdPhotography 😂😂 nice jock

    • @AkaalPurakh-m4u
      @AkaalPurakh-m4u 4 месяца назад +3

      Eh tuhadi gulaam mansikta boldi a bai

  • @simrankuar4918
    @simrankuar4918 4 месяца назад +34

    ❤ਬਾਈ ਦੀ ਸੋਚ ਆਉਣ ਵਾਲੀ ਪੀੜੀ ਲਈ ਬਹੁਤ ਕੁਝ ਸੋਚ ਰਿਹਾ ਭਾਈ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਸੋ ਸਮਾਂ ਥੋੜਾ ਹੀ ਆ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਫੈਕਟਰੀਆਂ ਲੱਗ ਰਹੀਆਂ ਸੋ ਸਾਡੀ ਪੀੜੀ ਲਈ ਬਹੁਤ ਮੁਸ਼ਕਲ ਦਾ ਸਮਾਂ ਆਇਆ ਸੋ ਬਾਈ ਜੀ ਨੇ ਗੱਲ ਬਹੁਤ ਕੀਤੀ ਵਧੀਆ ਕਿ ਜੋ ਜੋ ਬਿਮਾਰੀਆਂ ਲੱਗਣੀਆਂ ਉਹ ਹਸਪਤਾਲ ਵਾਲਿਆਂ ਨੇ ਸਾਡੀ ਪੂਰੀ ਜ਼ਿੰਦਗੀ ਦੀ ਲਾਈਫ ਜਿਹੜਾ ਸਾਡੇ ਬੱਚਿਆਂ

  • @TheKingHunter8711
    @TheKingHunter8711 4 месяца назад +38

    ਪੰਜਾਬ ਦੇ ਹੱਕ ਬੰਦੀ-ਸਿੰਘ ਰਿਹਾਈ ਅਤੇ ਕਿਸਾਨਾਂ ਨੂੰ MSP ਮਿਲਣੀ ਚਾਹੀਦੀ ਹੈ
    ❤💯%✅️

  • @GurmeetKaur-xt4wp
    @GurmeetKaur-xt4wp 4 месяца назад +4

    ਬਹੁਤ ਵਧੀਆ ਵਿਚਾਰ,ਹਰ ਪੰਜਾਬੀ ਨੂੰ ਇੰਨੀ ਜਾਣਕਾਰੀ ਹੋਣੀ ਜਰੂਰੀ ਆ,ਵੈਸੇ ਗਿਆਨ ਸਮੁੰਦਰ ਅਥਾਹ ਬਹੁਤ ਆ,ਜਿਨਿ ਮਰਜੀ ਤਾਰੀਆ ਲਾਈ ਜਾਈਏ ਹਰ ਵਾਰ ਨਿਰਮੋਲਕ ਹੀਰਾ ਹੀ ਲੱਭਣਾ ਆ❤❤

  • @gurmeetdhaliwal287
    @gurmeetdhaliwal287 4 месяца назад +24

    ਜੇਕਰ ਪੰਜਾਬੀਓ ਆਪਣਾਂ ਧਰਮ ਨਾਲ ਖੜਜੋਗੇ ਤਾਂ ਚੱਗੇ ਰਹੋਗੇ ਨਹੀਂ ਤਾਂ ਸਿੰਖਾਂ ਦਾ ਰੱਬ ਰਾਖਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ❤

  • @khalsafreefire9273
    @khalsafreefire9273 4 месяца назад +25

    ਜਗਦੀਪ ਸਿੰਘ ਥਲੀ ਜੀ ਅਤੇ ਮਨਦੀਪ ਸਿੰਘ ਜੀ ਜਾਣਕਾਰੀ ਭਰਪੂਰ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਜੀ। ਵਾਹਿਗੁਰੂ ਜੀ ਦੋਨਾਂ ਵੀਰਾਂ ਤਰੱਕੀਆਂ ਬਖਸ਼ਣ। ❤❤

  • @goodjosh3871
    @goodjosh3871 4 месяца назад +172

    ਜਦੋਂ ਕੋਈ ਸਿੱਖ ਨੌਜਵਾਨ ਉੱਠਦਾ ਆਪਣੀ ਕੌਮ ਲੀ ਪੰਜਾਬ ਲੀ ਤਾਂ ਸਰਕਾਰਾਂ ਜੇਲ ਚ ਬੰਦ ਕਰ ਦਿੰਦੀਆਂ ਨੇ ।ਬਾਕੀ ਹੋਰ ਵੀ ਨੇ ਸਰਕਾਰਾਂ ਓਹਨਾ ਨੂ ਗੰਨਮੈਨ ਦਿੰਦੀਆਂ ਨੇ ।

    • @balsaini58
      @balsaini58 3 месяца назад +1

      10 gurua peera fakeera di dharti aa. Ethe kuj ni hunda rab te bharosa rakho bs Punjab ni marda . Punjab hi last ch puri duniya nu bachauga.

    • @baggamaan
      @baggamaan 2 месяца назад

      ਵਾਹਿਗੁਰੂ ji ❤​@@balsaini58

  • @jsingh7743
    @jsingh7743 4 месяца назад +12

    ਮੈਨੂੰ ਵੀਰ ਦੀ ਇੱਕ ਗੱਲ ਬਹੁਤ ਵਦੀਆ ਲੱਗੀ ਵੀ ਅਸੀਂ ਲੜਾਂਗੇ ਪਹਿਲਾਂ ਵੀ ਲੜਦੇ ਆਏ ਹਾਂ ਪਰ ਕੁਝ ਲੋਕ ਪੰਜਾਬ ਛੱਡ ਬਾਹਰ ਜਾਕੇ ਗੁਲਾਮ ਬਣ ਰਹੇ ਨੇ ਓਹਨਾ ਨੂ ਕੋਈ ਫਰਕ ਨਹੀਂ ਪੈਣਾ ਕਾਸ਼ ਕਿਤੇ ਲੋਕਾਂ ਨੂੰ ਅਕਲ a ਜਾਵੇ

  • @harpreetchahal4149
    @harpreetchahal4149 4 месяца назад +13

    ਕੱਲੀ ਕੱਲੀ ਗੱਲ ਬਾਈ ਦੀ ਜਮਾਂ ਸਹੀ ਤੇ ਸੱਚ ਆ , ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਬਾਈ ਧੰਨਵਾਦ ਜੀ 🙏🏻🙏🏻

  • @amanpreetsingh4609
    @amanpreetsingh4609 4 месяца назад +3

    ਬਹੁਤ ਵਧੀਆ ਜੋ ਇਸ ਵੀਰ ਨਾਲ podcast ਕੀਤਾ। ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ।
    ਬਾਕੀ ਇੱਥੇ ਇਹ ਹਿਸਾਬ ਵੀ ਹੈ ਕਈ ਸਾਡੇ ਲੋਕਾਂ ਦਾ ਜੇ ਇਕ ਕੁੜੀ ਹੁੰਦੀ ਤੇ ਅਗਲੇ ਤਾਂ ਵੀ ਦੂਜਾ ਬੱਚਾ ਨਹੀਂ ਕਈ ਕਰਦੇ।

  • @Bahaarkaur
    @Bahaarkaur 4 месяца назад +6

    ਮੈਂ ਹਮੇਸ਼ਾ ਉਹ ਖ਼ਬਰ ਸੁਣਦੀ ਜਿਸ ਦਾ ਸਿੱਧੇ ਜਾਂ ਅਸਿਧੇ ਤੌਰ ਤੇ ਪੰਜਾਬ ਨਾਲ ਸੰਬੰਧ ਆ! ਪੰਜਾਬ ਦੀਆ ਤਕਲੀਫ਼ਾਂ ਨਾਲ ਖਾਸ ਕਰ ਕੇ

  • @KuljinderSingh-g4l
    @KuljinderSingh-g4l 4 месяца назад +56

    ਬਹੁਤ ਸਮਝਦਾਰ ਬਾਈ ਆ ਏਹੋ ਜਿਹੇ ਲੀਡਰਾਂ ਦੀ ਲੋੜ ਆ ਪੰਜਾਬ ਨੂੰ ਨਾਂ ਕੇ ਬਾਦਲ, ਕੈਪਟਨ, ਤੇ ਨਾਹੀ ਅੱਜ ਦਾ comedy ਆਲਾ ਆਮ ਘਰ ਦਾ ਖ਼ਾਸ ਮੁੱਖ ਮੰਤਰੀ ❤❤

    • @bhushanshing9
      @bhushanshing9 4 месяца назад +1

      Bilkul sahi kiha ji🙏🙏🙏🙏🙏

    • @HarpreetSingh-ti
      @HarpreetSingh-ti 4 месяца назад +2

      💯💯👍👍

    • @CharanJit-q7k
      @CharanJit-q7k 4 месяца назад +1

      Bilkul sahi gal aa veer di

    • @AmandeepSingh-eb6wp
      @AmandeepSingh-eb6wp 4 месяца назад +1

      Sahi gal aw veer

    • @GurdevSingh-c2f9h
      @GurdevSingh-c2f9h 4 месяца назад +2

      ਬਾਈ। ਜੀ। ਟੈਨਸਨ ਨਾ ਲਿਉ। ਜੇ। ਅਸੀਂ। ਸਾਰੇ। ਤੁਹਾਡੇ ਨਾਲ ਹਾ। ਜੀ। ਸੱਚੀਆਂ ਗੱਲਾਂ ਨੇ। ਮੇਰੇ ਵੀਰ। ਦੀਆ। ਲਵ। ਯੂ। ਬਹੁਤ ਸਾਰਾ❤❤❤❤❤

  • @KuljinderSingh-g4l
    @KuljinderSingh-g4l 4 месяца назад +36

    ਸ਼ਹੀਦ ਜਸਵੰਤ ਸਿੰਘ ਖਾਲੜਾ ਜਿੰਨਾਂ ਦੀ ਰਿਪੋਰਟ ਨੂੰ ਅਦਾਲਤਾਂ ਨੇਂ ਮੰਨ ਕੇ ਬਹੁਤ ਸਾਰੇ ਕੇਸ ਚ ਮੁਆਵਜਾ ਵੀ ਦਿੱਤਾ ਪਰ ਫੇਰ ਵੀ ਓਸ ਸੱਚਾਈ ਤੇ ਬਣੀ ਫਿਲਮ ਵੈਨ ਪਰ ਜਿੱਸ ਵਿੱਚ ਸਿੱਖਾਂ ਦੀ ਕਿਰਦਰਕੁਸੀ ਕਰਨੀ ਆ ਓਸ ਫਿਲਮ ਨੂੰ ਕਿਸੇ ਸੈਂਸਰ ਬੋਰਡ ਨੇ ਚੈਲੇਂਜ ਨਹੀ ਕੀਤਾ ਜੇਕਰ ਕਿਸੇ ਸਿੱਖ ਨੇ ਕੋਈ ਵਿਰੋਧ ਕੀਤਾ ਜਾ ਆਪ ਕੋਈ ਕਾਰਵਾਈ ਕੀਤੀ ਤਾਂ ਸਿੱਖ ਅੱਤਵਾਦੀ ਆ

  • @pashminderkaur9947
    @pashminderkaur9947 4 месяца назад +3

    ਬਹੁਤ ਗਿਆਨ ਭਰਪੂਰ ਵਿਚਾਰ ਸਾਂਝੇ ਕੀਤੇ ਹਨ ਹਨ ।
    ਬਹੁਤ ਧੰਨਵਾਦ ਦੋਹਾਂ ਨੌਜਵਾਨਾਂ ਦਾ।

  • @SaniBhunder-pq6ng
    @SaniBhunder-pq6ng 2 месяца назад +1

    ਬਹੁਤ ਵਧੀਆ ਵਾਹਿਗੁਰੂ

  • @SukhwinderKaur-mb5rm
    @SukhwinderKaur-mb5rm 4 месяца назад +12

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮਨਦੀਪ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੇ ਤਰੱਕੀਆਂ ਬਖ਼ਸ਼ਣ 🙏🏻

  • @kamalkrishan194
    @kamalkrishan194 4 месяца назад +17

    ਪੰਜਾਬ ਦਾ ਇਤਿਹਾਸ ਸ਼ੁਰੂ ਤੋਂ ਹੀ ਯੋਧਿਆਂ ਦਾ ਜ਼ੋਸ਼ੀਲਾ ਰਿਹਾ ਹੈ । ਇਸ ਡਰ ਪੱਖੋਂ ਕੇਂਦਰ ਨੇ ਪੰਜਾਬ ਦੀ ਤਾਕਤ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਇਥੋਂ ਦੀ ਸਿੱਖ ਲੀਡਰਸ਼ਿੱਪ ਨਾਲ ਮਿਲੀਭੁਗਤ ਕਰਕੇ ਆਰੰਭੀਆਂ ਜਿਹੜੀਆਂ ਹਾਲੇ ਵੀ ਜਾਰੀ ਹਨ । ਪੰਜਾਬੀਆਂ ਨੂੰ ਇਹ ਸੱਮਝੱਂਣਾਂ ਪਵੇਗਾ । ਆਪਣੇ ਹੱਕਾਂ ਲਈ ਜਾਗਰੂਕ ਹੋਕੇ ਸਾਰੇ ਵਰਗਾਂ ਨੂੰ ਇੱਕਜੁੱਟ ਹੋਕੇ ਖੋਇਆ ਗੌਰਵ ਹਾਸਲ ਕਰਨਾਂ ਚਾਹੀਦਾ ਹੈ । ਕੇਂਦਰ ਦੀਆਂ ਚਾਲਾਂ ਨੂੰ ਸੱਮਝੋ ਪੰਜਾਬ ਦਾ ਵਾਤਾਵਰਣ ਧਰਤੀ ਉੱਪਰਲਾ ਤੇ ਹੇਠਲਾ ਪ੍ਰਦੂਸ਼ਿਤ ਜਾਂਣਬੁੱਝ ਕੇ ਕੀਤਾ ਜਾ ਰਿਹਾ ਇਥੌਂ ਦੀ ਨਵੀਂ ਪੀੜ੍ਹੀ ਨੂੰ ਅਪੰਗ ਕਰਕੇ ਨਿਪੁੰਸਕ ਬਣਾਕੇ ਖਤਮ ਕਰਕੇ ਪਰਵਾਸੀਆਂ ਦੀ ਗਿਣਤੀ ਵਧਾਕੇ ਸਿੱਖੀ ਦਾ ਜੁਝਾਰੂ ਇਤਿਹਾਸ ਮਿਟਾਉਂਣ ਦਾ ਸੋਖਾ ਤੇ ਨਵੇਕਲਾ ਢੰਗ ਕੇਂਦਰ ਵਰਤਕੇ ਆਪਣੀ ਤਾਕਤ ਵਧਾ ਰਿਹਾ ਹੈ । ਆਜ਼ਾਦੀ ਤੋਂ ਬਾਅਦ ਜਿੰਨੇ ਵੀ ਮੋਰਚੇ ਲੱਗੇ ਉਨ੍ਹਾਂ ਨੂੰ ਕੇਂਦਰ ਨੇ ਸਾਜਿਸ਼ਾਂ ਤਹਿਤ ਸਮਝੋਤੇ ਕਰਕੇ ਫੇਲ੍ਹ ਕੀਤਾ ਹੈ । ਜਿਨ੍ਹਾਂ ਦਾ ਖਮਿਆਜ਼ਾ ਪੰਜਾਬੀ ਭੋਗ ਰਹੇ ਹਨ । ਖੇਤਰੀ ਲੀਡਰਸ਼ਿੱਪ ਨੂੰ ਮਜ਼ਬੂਤ ਹੋਏ ਬਿਨਾਂ ਪੰਜਾਬ ਦੇ ਹੱਕ ਪ੍ਰਾਪਤ ਨਹੀਂ ਹੋਣੇਂ ਇਹ ਪੰਜਾਬੀਆਂ ਨੂੰ ਸੱਮਝ ਲੈਣਾਂ ਚਾਹੀਦਾ ਹੈ । ਸਾਰੇ ਭਿੰਨਭੇਦ ਭੁੱਲਾਕੇ ਇੱਕਜੁੱਟ ਹੋਣਾਂ ਹੀ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਹੋਵੇਗਾ । ਇਸ ਚਰਚਾ ਤੋਂ ਸੱਮਝੋ ਅਤੇ ਆਪਸੀ ਨੱਫਰੱਤ ਤਿਆਗੋ ।

  • @sandeepsinghsekhon1675
    @sandeepsinghsekhon1675 4 месяца назад +7

    ਬਹੁਤ ਸੱਚ ਤੇ ਸਿੱਧੀ ਗੱਲ ਕਰੀ ਆ ਵੀਰ ਨੇ। ਪਰ ਲੋਕ ਸੱਚ ਤੇ ਖੜਦੇ ਨਹੀਂ। ਇਹੀ ਦੁਖਾਂਤ ਆ ਸਾਡੇ ਪੰਜਾਬ ਦਾ।

  • @SarbjitSingh-ql5ju
    @SarbjitSingh-ql5ju 4 месяца назад +43

    ਚੜ੍ਹਦੀ ਕਲਾ ਵਿਚ ਰਹਿਣ ਦੋਵੇਂ ਵੀਰ

  • @ਡਰਾਈਵਰਭਰਾਵਾਂਚੈਨਲ

    ਵੀਰ ਜੀ ਤੁਸੀ ਦੋਵਾ ਵੀਰਾ ਨੇ ਬਹੁਤ ਬਹੁਤ ਵਧੀਆ ਗੱਲਾ ਕੀਤੀਆ ਇੱਕ ਇੱਕ ਗੱਲ ਲੱਖ ਡਾਲਰ ਦੀ ਹੈ ਜੀ

  • @avtarsinghsandhu9338
    @avtarsinghsandhu9338 3 месяца назад +2

    ਜਗਦੀਪ ਸਿੰਘ ਜੀ ਮੁੰਡਿਆ ਸੱਚ ਬੋਲ ਰਿਹਾ ਏ, ਪੰਜਾਬ ਦਾ ਪਿੱਛੇ ਹੱਥ ਧੋ ਕੇ ਪੈ ਗਏ ਹਨ, ਜੋ ਚੰਗੀ ਨਹੀ ਪਿਆਰ ਨਾਲ ਰਹਿਣਾ ਚਾਹੀਦਾ ਹੈ, ਦੁਨੀਆ ਵਾਲਿਓ ਪਿਆਰ ਸਤਿਕਾਰ ਨਾਲ ਸਭ ਕੁੱਝ ਹੁੰਦਾ ਏ, ਧੱਕਾ ਕਰਨਾ ਗਲਤ ਹੈ ਜੀ।

  • @gurdevsingh-zc5xw
    @gurdevsingh-zc5xw 4 месяца назад +7

    ਧੰਨਵਾਦ ਥਲੀ ਸਾਹਿਬ ਬੇਹੱਦ ਗੰਭੀਰ ਮੁੱਦੇ ਤੇ ਚਰਚਾ ਕੀਤੀ । ਲੋਕਾਂ ਨੂੰ ਜਾਗਰੂਕ ਹੋਣਾਂ ਚਾਹੀਦਾ ।

  • @HarwinderSingh-yj7is
    @HarwinderSingh-yj7is 4 месяца назад +7

    ਬਹੁਤ ਬਹੁਤ ਧੰਨਵਾਦ ਥਲੀ ਸਾਬ ਅਤੇ ਵੀਰ ਮਨਦੀਪ ਜੀ ਬਹੁਤ ਸੁੰਦਰ ਵਿਚਾਰ ਸੀ ਤੁਹਾਡੇ ਸੋ ਜੋ ਪੰਜਾਬ ਅੰਦਰ ਖੇਤਰੀ ਪਾਰਟੀ ਦੀ ਅੱਜ ਦੇ ਸਮੇਂ ਚ ਬਹੁਤ ਲੋੜ ਆ ਸੋ ਵਰਕ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mohinderkaur3648
    @mohinderkaur3648 4 месяца назад +3

    ਵੀਰ ਜੀ ਮੈਂ ਤਾਂ ਜਾਨਕਾਰੀ ਵਾਲੇ ਪ੍ਰੋਗਰਾਮ ਹੀ ਸੁਣਦੀ ਹਾਂ ਮੈਂ ਤੁਹਾਡਾ ਪ੍ਰੋਗਰਾਮ ਵੀ ਬਹੁਤ ਧਿਆਨ ਨਾਲ ਸੁਣਿਆ ਬਹੁਤ ਕੁਝ ਪੰਜਾਬ ਬਾਰੇ ਸੁਣਿਆ ਸੋਚਣ ਦੀ ਲੋੜ ਹੈ

  • @baljitkaur5070
    @baljitkaur5070 4 месяца назад +6

    ਸਤਿ ਸ੍ਰੀ ਅਕਾਲ ਪੁੱਤਰੋ ਪਰਮਾਤਮਾ ਤੁਹਾਨੁੰ ਸੱਚ ਬੋਲਣ ਦੀ ਸਮਰਥਾ ਬਖਸੇ। ਵੱਡੀ ਉਮਰ ਬਖਸੇ ਚੜ੍ਹਦੀ ਕਲਾ ਬਖਸੇ।

  • @Kullug9z
    @Kullug9z 4 месяца назад +2

    ਬਹੁਤ ਵਧੀਆ ਸੋਚ ਦੇ ਮਾਲਕ ਹਨ ਦੋਵੇਂ ਵੀਰ,, ਚੜ੍ਹਦੀ ਕਲਾ,,, ਜੀਓ

  • @charanjitsingh4388
    @charanjitsingh4388 4 месяца назад +9

    ਵਾਹਿਗੁਰੂ ਜੀ ਮੇਹਰ ਕਰੋ ਜੀ । ਪੰਜਾਬ ਤ ਬਹੁਤ ਸੁੰਦਰ ਸੀ । ਪਰ ਮਾੜੇ ਲੋਕਾਂ ਦਾ ਕਬਜ਼ਾ ਹੋ ਗਿਆ। ਕੋਈ ਵੀ ਪੰਜਾਬ ਨੂੰ ਬਚਾਉਣ ਵਾਲਾਂ ਆਇਆ ਨਹੀਂ ।

  • @satnamjihasingh7849
    @satnamjihasingh7849 4 месяца назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @Bhangujatt3191
    @Bhangujatt3191 4 месяца назад +2

    ਬਿਲਕੁਲ ਸਹੀ ਗੱਲ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @Gamingguruu67
    @Gamingguruu67 Месяц назад +1

    ਬਹੁਤ ਵਧੀਆ ਬਾਈ l❤❤❤❤

  • @jagwindersinghjagga5921
    @jagwindersinghjagga5921 4 месяца назад +12

    ਮਨਦੀਪ ਵੀਰੇ ਨੂੰ ਮੈਂ ਬਹੁਤ ਟਾਈਮ ਦਾ ਜਾਣਦਾ ਬਹੁਤ ਹੀ ਵਧੀਆ ਇਨਸਾਨ ਆ ਮੈਂ ਇਹਦੇ ਨਾਲ ਗੱਲ ਵੀ ਕਰਦਾ ਰਿਹਾ ਫੋਨ ਤੇ ਕਿ ਮੈਂ ਦੱਸਿਆ ਸੀ ਕਿ ਤੁਸੀਂ ਬਾਈ ਜੀ ਬਹੁਤ ਵਧੀਆ ਗੱਲਾਂ ਦੱਸਦੇ ਹੋ ਇੱਕ ਦਿਨ ਤੁਸੀਂ ਬਹੁਤ ਤਰੱਕੀ ਕਰੋਗੇ

  • @kanwaljitkaur2980
    @kanwaljitkaur2980 4 месяца назад +9

    ਬਹੁਤ ਪਿਆਰੀ ਰੂਹ ਦੇ ਦਰਸ਼ਨ ਕਰਾਏ ਵੀਰੇ ਪਰਮਾਤਮਾ ਵੀਰਾਂ ਨੂੰ ਚੜਦੀਕਲਾ ਬਖਸਣ

  • @rajveerkaurakku7675
    @rajveerkaurakku7675 4 месяца назад +5

    ਇਹ ਵੀਰ ਬਹੁਤ ਵਧੀਆ ਇਸ ਦਾ ਸਾਥ ਦਿਉ ❤❤❤❤❤

  • @surinderpaulkaushal4463
    @surinderpaulkaushal4463 4 месяца назад +2

    ਧੰਨਵਾਦ। ਤੁਹਾਡੀ ਸੋਚ ਨੂੰ ਸਲਾਮ।

  • @jazdhaliwalfitness5149
    @jazdhaliwalfitness5149 4 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਦੋਵੇ ਵੀਰਾ ਦਾ

  • @TheKingHunter8711
    @TheKingHunter8711 4 месяца назад +80

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

    • @sukhjindersingh1675
      @sukhjindersingh1675 4 месяца назад +2

      ਅੰਮ੍ਰਿਤਪਾਲ ਦੀ ਕੁਰਬਾਨੀ ਕੀ ਹੈ ਬਿਨਾਂ ਅਜਨਾਲਾ ਥਾਣੇ ਗੁੰਡਾਗਰਦੀ ਕਰਨ ਤੋਂ

    • @DeepSingh-ef9lt
      @DeepSingh-ef9lt 4 месяца назад +1

      ​@@sukhjindersingh1675ਨੋਜਵਾਨਾਂ ਨੂੰ ਧਰਮ ਪ੍ਰਤੀ ਜਾਗਰੂਕ ਕਰਨਾ .....

    • @sukhjindersingh1675
      @sukhjindersingh1675 4 месяца назад +1

      @@DeepSingh-ef9lt ਥਾਣੇ ਜਾ ਕੇ ਪੁਲਿਸ ਨੂੰ ਜਖਮੀ ਕਰਨਾ ਇਹ ਧਰਮ ਹੈ

    • @DeepSingh-ef9lt
      @DeepSingh-ef9lt 4 месяца назад +1

      Nhi veer....eda ta punjab police de bhut kmm galat hunde aa udo kyu nhi koi bolda....

    • @sukhjindersingh1675
      @sukhjindersingh1675 4 месяца назад

      @@DeepSingh-ef9lt ਤੇ ਹੁਣ ਕਿਉੰ ਅਮਿਤ ਸ਼ਾਹ ਨੂੰ ਮਿਲਦੇ ਹਨ ਰਿਹਾਈ ਵਾਸਤੇ ਹੁਣ ਵੀ ਖੱਡੂਰ ਸਾਹਿਬ ਦੇ ਵੋਟਰਾਂ ਨੂੰ ਲੈ ਕੇ ਭਗਵੰਤ ਮਾਨ ਨੂੰ ਜ਼ਖਮੀ ਕਰ ਕੇ NSA ਰੱਦ ਕਰਵਾ ਲਵੋ

  • @mahinangalstudio
    @mahinangalstudio 4 месяца назад +6

    ਬਹੁਤ ਖੂਬ ਵੀਚਾਰ ਚਰਚਾ ਕੀਤੀ ਗਈ ਹੈ ਸ਼ਾਬਾਸ਼ ਵੀਰ ਜੀ ❤❤❤❤❤❤

  • @prabhvirk5212
    @prabhvirk5212 4 месяца назад +3

    ਬਿਨਾ ਰੇਹ ਸਪਰੇ ਵਾਲੀ ਖੇਤੀ ਕੀਤੀ ਸੀ ਕੁਝ ਟਾਈਮ ਪਰ ਮੰਡੀ ਕੋਈ ਪੁੱਛਦਾ ਹੀ ਨੀ, ਸਭ ਸੋਹਣੀ ਤੇ ਚਮਕਦੀ ਚੀਜ ਹੀ ਚੁੱਕਦੇ ਨੇ

  • @savjitsingh8947
    @savjitsingh8947 4 месяца назад +8

    💯 ਸਚਾਈਆਂ ਗੱਲਾਂ ਮਨਦੀਪ ਵੀਰ ❤

  • @amandeepgill2878
    @amandeepgill2878 4 месяца назад +5

    ਵੀਰ ਦਾ ਚੈਨਲ ਮੈਂ ਬਹੁਤ time ਪਹਿਲਾ ਦਾ subscribe ਕੀਤਾ ਹੋਇਆ, ਬਹੁਤ ਨੋਲਜ ਆ ਵੀਰ ਨੂੰ

  • @Happy89902
    @Happy89902 4 месяца назад +1

    ਸਹੀ ਗਲ਼ ਆ ਭਰਾ,
    ਸਰਕਾਰਾਂ ਨੇ ਨਾਸ ਮਾਰ ਦਿੱਤਾ , ਇਕ ਦੂਜੇ ਪ੍ਰਤੀ ਨਫ਼ਰਤ , ਲੜਾਈਆਂ ਕਰਾ ਰਹੇ

  • @punjabivloggarsimar
    @punjabivloggarsimar 4 месяца назад +6

    ਬਹੁਤ ਗੰਭੀਰ ਮਸਲਾ ਹੈ, ਜਾਗੋ ਪੰਜਾਬੀ ਵੀਰੇ🙏🙏🙏🙏🙏

  • @bikarjitsingh34bikarjitsin10
    @bikarjitsingh34bikarjitsin10 3 месяца назад +1

    ਥਲੀ ਸਾਹਿਬ ਬਹੁਤ ਧੰਨਵਾਦ

  • @SaddiChoice
    @SaddiChoice 4 месяца назад +7

    ਭਾਗ ਦੂਜਾ ਅਉਣਾ ਚਾਹੀਦਾ ਪੋਡਕਾਸਟ ਦਾ ਦੁਬਾਰਾ ਬੁਲਾਓ ਜੀ ਦੀਪ ਵੀਰ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਜੀ 😊

  • @JSM-u6b
    @JSM-u6b 4 месяца назад +14

    ਟੋਸਾ ਪਿੰਡ ਵਿੱਚ ਜਿੰਨੀਆਂ ਵੀ ਦਵਾਈਆਂ ਦੀਆਂ ਫੈਕਟਰੀਆਂ ਲੱਗੀਆਂ ਵਾ ਉਹਨਾਂ ਵਿੱਚ ਕੰਮ ਕਾਰ ਕਰਨ ਵਾਲੇ ਜਿਆਦਾ ਤੋਂ ਜਿਆਦਾ ਹਿਮਾਚਲ ਦੇ ਲੋਕ ਹਨ ਜਾਂ ਬਾਹਰਲੇ ਸੂਬਿਆਂ ਦੇ ਪੰਜਾਬ ਦੇ ਤਾਂ ਸਕਿਉਰਟੀ ਗਾਰਡ ਹੀ ਹੈ

    • @emileeem4909
      @emileeem4909 4 месяца назад

      Tusi fir theka liya hoya sabh di rakhta da.

  • @harmeshbharti6571
    @harmeshbharti6571 4 месяца назад +13

    ਵਧੀਆ ਉਸਾਰੂ ਪ੍ਰੋਗਰਾਮ ਹੈ।

  • @balrajsingh-iz6jr
    @balrajsingh-iz6jr 4 месяца назад +2

    ਇਹ ਗੱਲਾਂ ਸਾਨੂੰ ਸਬ ਨੂੰ ਸੋਚਣ ਦੀ ਲੋੜ ਏ

  • @ਸਿੱਧੂ1331
    @ਸਿੱਧੂ1331 4 месяца назад +9

    ਵੀਰ ਜੀ ਆਪ ਜੀ ਬਿਲਕੁੱਲ ਸਹੀ ਗੱਲ ਕਹੀ ਹੈ ਜੀ,, ਸਾਡੇ ਵਾਲ਼ੇ ਟੱਟੂ ਪਂਜਾਬੀ ਖੋਤੇ ਦਿਮਾਗ ਦੇ,, ਸਿਰਫ 1 ਹੀ ਬੱਚਾ ਬਣਾਉਂਦੇ ਹਨ,, ਕਿਓਂਕੇ ਬਾਲੇ ਸਿਆਣੇ ਹੋ ਗਏ ਹਨ,, ਜੇਕਰ ਇਹਨਾਂ ਨੂੰ ਕੁਝ ਕਹੀਏ ਤਾਂ ਅਗਿਓਂ ਇਹ ਤਰਕ ਦਿੰਦੇ ਹਨ ਕਿ ਏਨੀ ਮਹਿਗੇਆਈ ਹੋ ਰਹੀ ਹੈ ਇਕ ਬੱਚਾ ਵੀ ਪਾਲਣਾ ਔਖਾ ਹੈ,, ਇਹਨਾਂ ਮੂਰਖਾ ਨੂੰ ਇਹ ਨੀ ਪਤਾ ਕਿ ਤੁਸੀਂ ਕੌਣ ਹੁੰਦੇ ਹੋ ਪਾਲਣਾ ਕਰਨ ਵਾਲੇ,, ਜੌ ਵੀ ਜੀਵ ਇਸ ਧਰਤੀ ਤੇ ਜਨਮ ਲੈਂਦਾ ਹੈ ਉਹ ਆਪਣਾ ਕਰਮ ਆਪ ਲ਼ੈ ਕੇ ਆਉਂਦਾ ਹੈ,, ਕੋਈ ਕਿਸੇ ਨੂੰ ਕੁੱਝ ਨਹੀ ਦੇ ਸਕਦਾ ਕੋਈ ਕਿਸੇ ਨੂੰ ਨਹੀਂ ਪਾਲ ਸਕਦਾ,, ਅਕਾਲ ਪੁਰਖ ਪਰਮਾਤਮਾ ਹੀ ਸਬ ਨੂੰ ਰੋਜ਼ੀ ਰੋਟੀ ਦੇ ਰਿਹਾ ਹੈ ਜਨਮ ਤੋਂ ਮੌਤ ਤਕ ਹਰ ਇਕ ਦਾ ਰਿਜ਼ਕ ਵਾਹਿਗੁਰੂ ਜੀ ਨੇ ਅੱਗੇ ਕਰ ਕੇ ਧਰਿਆ ਹੋਇਆ ਹੈ। ਇਹਨਾਂ ਨੂੰ ਕੋਈ ਪੁਛੇ ਕਿ ਤੁਹਾਨੂੰ ਕਿਸ ਨੇ ਪਾਲਿਆ ਪੋਸਿਆ ਹੈ,, ਬੱਚਾ ਜਨਮ ਬਾਅਦ ਵਿਚ ਲੈਂਦਾ ਹੈ ਪਰ ਵਾਹਿਗੁਰੂ ਜੀ ਨੇ ਓਸਦੀ ਦੀ ਮਾਤਾ ਦੇ ਅਸਥਨਾ ਦੇ ਵਿਚ ਦੁੱਧ ਪਹਿਲਾ ਪੈਦਾ ਕਰ ਦਿੰਦਾ ਹੈ,,,

  • @jagirkaur7424
    @jagirkaur7424 4 месяца назад +5

    ਸਰਕਾਰਾਂ ਨੂੰ ਕੁੱਝ ਵੀ ਫ੍ਰੀ ਨਹੀਂ ਦੇਣਾ ਚਾਹੀਦਾ ਸਿਰਫ ਤੇ ਸਿਰਫ ਸਹਿਤ ਸਹੂਲਤਾਂ ਤੇ ਸਿੱਖਿਆ ਸਹੂਲਤਾਂ ਫ੍ਰੀ ਦੇਣੀਆਂ ਚਾਹੀਦੀਆਂ ਹਨ

  • @manjitkaurpelia3506
    @manjitkaurpelia3506 4 месяца назад

    Waheguru ji waheguru ji waheguru ji waheguru ji ka khalsa waheguru ji ki Fateh 🙏🙏🎉🎉

  • @varindersinghprince553
    @varindersinghprince553 4 месяца назад +6

    ਥਲੀ ਸਾਬ ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਹਾਡੇ ਵਰਗੇ ਸੱਚੇ ਮੁੰਚੇ ਪਤਰਕਾਰ ਬਹੁਤ ਘੱਟ ਨੇ ਬਾਬਾ ਜੀ ਤੁਹਾਡੀ ਲੰਬੀ ਉਮਰ ਕਰਨ ਬਹੁਤ ਸਾਰਾ ਪਿਆਰ👏🏻

  • @singhamandeep7282
    @singhamandeep7282 4 месяца назад +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @liftingfood9298
    @liftingfood9298 2 месяца назад

    End gal baat 🎉🎉🎉🎉🎉🎉🎉🎉🎉
    👍🏽👍🏽👍🏽👍🏽👍🏽👍🏽👍🏽👍🏽👍🏽👍🏽

  • @JatinderSingh-s2v
    @JatinderSingh-s2v 4 месяца назад +3

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਵੀਰ ਨੇ

  • @divyanshisai
    @divyanshisai 26 дней назад

    Vadia podcast..bilkul sach galla ....

  • @gurdavsingh1952
    @gurdavsingh1952 4 месяца назад +16

    ਬਹੁਤ ਵਧੀਆ ਵਿਚਾਰ ਨੇ

  • @SukhwinderSingh-wq5ip
    @SukhwinderSingh-wq5ip 4 месяца назад +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @DharmpalSingh-v3h
    @DharmpalSingh-v3h 4 месяца назад +8

    ਵੀਰ ਜੀ ਸੋਡੀ ਇੰਟਰਵਿਊ ਸਭ ਤੋਂ ਵਧੀਆ

  • @swaranjit2481
    @swaranjit2481 4 месяца назад +5

    ਬਹੁਤ ਵਧੀਆ podcast ਥਲੀ ਬਾਈ
    Mandip ਬਾਈ ਦੀਆਂ ਗੱਲਾਂ ਸੱਚੀ deep sidhu ਵੀਰ ਵਾਂਗ ਲੱਗਦੀਆਂ ਨੇ ❤

  • @DeepSingh-ef9lt
    @DeepSingh-ef9lt 4 месяца назад +3

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਆਮ ਲੋਕਾਂ ਨੂੰ ......ਜੋ ਉਥੇ ਚੱਲ ਰਿਹਾ ਅਤੇ ਜੋ ਚੱਲਣਾ ਚਾਹੀਦਾ ...... ਉਹਦੇ ਬਾਰੇ ਜਾਨਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ.......

  • @bikermaan5805
    @bikermaan5805 4 месяца назад +5

    ਵਾਹਿਗੁਰੂ ਜੀ ਮੇਹਰ ਕਰਨ ਵੀਰੋਂ ਜੋਂ ਵੀ ਇਨਸਾਨ ਹੋਵੇ ਜੋਂ ਪੰਜਾਬ ਨੂੰ ਬਚਾਉਣ ਲਈ ਬੋਲਦਾ ਹੈ ਸੱਚ ਗੰਦ ਭਾਰਤ ਦੀਆਂ ਸਰਕਾਰਾਂ ਅਵਾਜ਼ ਨੂੰ ਸੁਣਦੇ ਸਾਰ ਮਨ ਕੀ ਬਾਤ ਵਿੱਚ ਆਖਦੀਆਂ ਨੇ ਬਚ ਬਚ ਇਸ ਕੋਰੇ ਕਾਗਜ਼ ਨੂੰ ਪਤਾ ਨਹੀਂ ਕਿਉਂ ਖਿਆਲ ਆਪਣੀਂ ਉਮਰ ਵੱਲ ਧਿਆਨ ਨਹੀਂ ਦਿੰਦੇ ਮੋਦੀ ਅਮੀਤ ਸ਼ਾਹ ਤੇ ਸਾਧ ਜੀ ਉਹ ਖਤਮ ਹੋ ਗਏ ਨੇ ਜੋਂ ਪੰਜਾਬ ਨੂੰ ਖਤਮ ਕਰਨ ਲਈ ਆਉਂਦੇ ਨੇ ਮੌਤ ਛੋਟੀ ਹੋਵੇ ਜਾਂ ਵੱਡੀ ਪਰ ਇਕ ਆਉਂਣੀ ਹੈ ਪਰ ਉਸ ਨੂੰ ਪਤਾ ਨਹੀਂ ਹੁੰਦਾ ਜੋਂ ਦੁਜੇ ਨੂੰ ਮਾਰਦਾ ਹੈ ਕਿ ਮਰਦਾਂ ਕੌਣ ਹੈ ਪਰ ਮਰਦਾਂ ਸ਼ਰੀਰ ਹੈ ਸੱਚ ਬੋਲਣ ਵਾਲੇ ਆਪਣੀ ਛਾਪ ਛੱਡ ਜਾਂਦੇ ਨੇ ਪਰ ਛਾਪ ਆਰਗਜੇਬ ਨੇ ਤੇ ਬਾਦਲ ਨੇ ਜੋਂ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਖਾਂ ਰਹੇ ਨੇ ਆਪਣੀ ਛਾਪ ਛੱਡਣ ਗੇ ਜ਼ਰੂਰ ਪਰ ਰੀਸਾਂ ਨਹੀਂ ਕਰ ਸਕਦੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਦੀਆਂ ਗੁਰੂ ਜੀ ਆਪਣੇ ਸਿੰਘਾਂ ਦੇ ਸਾਹਮਣੇ ਦੱਬਦੇ ਨਾਂ ਮਾਈਆਂ ਨਾਗਣੀ ਹੈ ਜੇਹਰ ਹੈ ਸੱਚੇ ਇਨਸਾਨ ਲਈ ਉਹ ਸਭ ਖਤਮ ਹੋ ਜਾਣਗੇ ਜੋਂ ਸੱਚ ਦੇ ਸੁਰਜ ਨੂੰ ਡੋਬਣ ਦੇ ਸੁਪਨੇ ਲੈਣ ਗਏ

  • @JagsirSingh-wh8qr
    @JagsirSingh-wh8qr 4 месяца назад +1

    ਬਹੁਤ ਵਧੀਆ ਵੀਰੇ ਲੱਗੇ ਰਹੋ ਅਸੀ ਤੁਹਾਡੇ ਨਾਲ ਹਾਂ

  • @Gursharanpreet133
    @Gursharanpreet133 4 месяца назад +5

    ਬਹੁਤ ਬਹੁਤ ਧੰਨਵਾਦ ਵੀਰਾਂ ਦਾ

  • @karmjitsinghsingh2042
    @karmjitsinghsingh2042 11 дней назад

    ਥੱਲੀ ਵੀਰ ਜੀ ਮੈ ਧਰਮਕੋਟ ਤੋਂ ਮੰਗਾਂ ਟੇਲਰ ਮੈਂ ਵੀਰ ਜੀ ਬਹੁਤ ਸੁਨਦਾ ਹਾਂ ਬਹੁਤ ਵਧੀਆ ਜੀ

  • @Vikk09321
    @Vikk09321 4 месяца назад

    waheguru,, VERY POWERFUL MESSAGE FOR PUNJAB.. MUST WATCH VIDEO.. ❣❣❣we need to take action asap

  • @TheKingHunter8711
    @TheKingHunter8711 4 месяца назад +11

    ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ
    ਸਾਰੇ ਬੰਦੀ-ਸਿੰਘ ਰਿਹਾਈ ਲਈ 'ਕੌਮੀਂ
    ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ

  • @TheKingHunter8711
    @TheKingHunter8711 4 месяца назад +15

    ਯੂਰਪ ਦਾ ਸਭਤੋਂ ਜਿਆਦਾ ਖੇਤੀ ਉਤਪਾਦਨ ਕਰਨ ਵਾਲਾ ਸੂਬਾ ਡੋਨਾਬਸ (ਯੂਕਰੇਨ) ਹੈ ਅਤੇ ਦੂਜੇ ਨੰਬਰ ਉੱਤੇ ਏਸ਼ੀਆ ਵਿੱਚੋਂ ਸਭਤੋਂ ਵੱਧ ਪੰਜਾਬ ਖੇਤੀ ਉਤਪਾਦਨ ਕਰਦਾ ਹੈ

    • @AnandSharma-bv4fd
      @AnandSharma-bv4fd 4 месяца назад

      central govt di den he green revolution ..dam ,bijli sab centre ne hi dita ,jisde sir te tusi pudakde ho

    • @AmarjitSingh-lv1bw
      @AmarjitSingh-lv1bw 4 месяца назад

      ​@@AnandSharma-bv4fdos tu pahila ae khitta kina greeb c av dasso

    • @Charminghope3713
      @Charminghope3713 4 месяца назад +1

      @@AnandSharma-bv4fd green revolution and dam was a curse for Punjab. Green revolution brought chemical fertilizers to grow crops in large amounts to feed overgrown population of India. Punjab was already growing sufficient crop to sustain itself and Punjabi’s have 2-3 kids. Dam’s water goes to neighboring states, Punjab only gets floods. So get yourself educated.

    • @sony81able
      @sony81able 4 месяца назад

      ​@@AnandSharma-bv4fd ਤੁਸੀ ਨਾ ਕਦੇ ਪੰਜਾਬ ਨਾਲ ਖੜੇ ਹੋਈ ਸੈਂਟਰ ਦੇ ਜੁੱਤੀ ਚੱਟ। ਮੋਦੀ ਭਗਤ। ਤੁਹਾਡੇ ਵਰਗਿਆਂ ਕਰਕੇ ਹੀ ਅੱਜ ਹਿੰਦੁਸਤਾਨ ਦਾ ਇਹ ਹਾਲ ਹੋ ਗਿਆ। ਬੇੜਾ ਗ਼ਰਕ ਕਰਤਾ ਤੁਹਾਡੇ ਵਰਗੇ ਲੋਕਾਂ ਨੇ ਪੰਜਾਬ ਦਾ ਤੇ ਭਾਰਤ ਦਾ।

  • @sukhdevsingh9706
    @sukhdevsingh9706 Месяц назад +1

    ਬਿਲਕੁਲ ਸਹੀ

  • @Arry111-ey8jf
    @Arry111-ey8jf 4 месяца назад +1

    100 % sachiya galla kitiya bhra ne 👍👍🙏🏻🙏🏻

  • @hiteshsingh2359
    @hiteshsingh2359 4 месяца назад +9

    ਪੰਜਾਬ ਦੇ ਬਾਰੇ ਕੋਈ ਨਹੀਂ ਸੋਚਦਾ ਪਹਿਲਾਂ ਗੱਲਾਂ ਕਰਦੇ ਨੇ ਪਰ ਨੇਤਾ ਬਣ ਕੇ ਘਰ ਭਰਨ ਤੇ ਲੱਗੇ ਹੋਵੇ ਨੇ😢😢

  • @gurpreetgill9440
    @gurpreetgill9440 4 месяца назад +2

    Ankhi putt punjab da teri dil to respect karde aa veer ❤ sach bolan lai jigra chahida

  • @Surinder-j8c
    @Surinder-j8c 4 месяца назад +25

    ਬਹੁਤ ਵਧੀਆ ਵੀਡੀਓ ਜਾਣਕਾਰੀ ਭਰਪੂਰ ਪਰ ਤਕਰੀਬਨ ਤਕਰੀਬਨ ਮੱਧਵਰਗੀ ਤੇ ਪੇਂਡੂ ਨੌਜਵਾਨਾਂ ਇਹਨਾਂ ਗੱਲਾਂ ਬਾਰੇ ਸੂਝਬੂਝ ਹੈ ਪਰ ਬਸ ਕਿਸੇ ਦਾ ਨਹੀਂ ਚੱਲਦਾ ਸਰਕਾਰ ਜਨਤਾ ਨੂੰ ਸੁਰਤ ਹੀ ਨਹੀਂ ਆਉਣ ਦਿੰਦੀ ਇਹ ਬਦਲਾਅ ਵਾਲੇ ਪਹਿਲਾਂ ਵਾਲਿਆਂ ਦੇ ਬਾਪ ਨਿਕਲੇ

    • @GurwinderSingh-tw6dg
      @GurwinderSingh-tw6dg 4 месяца назад +2

      Bilkul thk kha g tusi

    • @99620
      @99620 4 месяца назад +3

      ਬਿਲਕੁਲ ਸਹੀ ਵੀਰ

  • @SinghBh-mu8wv
    @SinghBh-mu8wv 4 месяца назад +9

    ਪਹਿਲੀ ਗੱਲ ਤੇ ਇਹ ਵੀਡੀਓ ਭਗਵੰਤ ਮਾਨ ਦੇ ਲੀਡਰਾਂ ਕੋਲ ਤੇ ਭਗਵੰਤ ਮਾਨ ਕੋਲ ਜਰੂਰ ਉਪੜਦੀ ਕਰਿਓ ਇੱਕ ਕਮੈਂਟ ਮੇਰੇ ਵੀਰ ਨੇ ਕਿਹਾ ਕਿ ਜਿੰਨਾ ਕੁੜੀਆਂ ਨੇ ਵਿਗੜਨਾ ਆਪਣੇ ਮਾਂ ਪਿਓ ਕੋਲ ਰਹਿ ਕੇ ਵੀ ਵਿਗੜ ਜਾਣਾ ਫਿਰ ਹੱਲ ਕੀ ਆ ਭਰਾ ਤੂੰ ਦੱਸ ਦੇ ਤੈਨੂੰ ਪੁੱਛ ਲੈਨੇ ਆ ਗੱਲ ਉਹ ਕਰਿਆ ਕਰੋ ਜਿਹੜੀ ਭੋਗੇ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ

  • @gurvirtiwana7296
    @gurvirtiwana7296 4 месяца назад +8

    ਅਸੀਂ ਪੰਜਾਬ ਲਈ ਫ਼ਿਕਰਮੰਦ ਹਾਂ 😢

  • @GURWINDERSINGH-uv3qb
    @GURWINDERSINGH-uv3qb 4 месяца назад +1

    Best explanation of MATRIX in Punjabi👍

  • @kamalpreetsingh823
    @kamalpreetsingh823 4 месяца назад +3

    ਬਈ ਜੀ ਇੱਕ ਐਵੇਂ ਦਾ ਸਮਾਂ ਆਉਣਾ ਤੀ ਇੱਕ ਸਮਾਂ ਸੀ ਵੀ ਪੰਜਾਬੀਆਂ ਨੇ ਅੰਗਰੇਜ਼ਾਂ ਨਾਲ ਆਜ਼ਾਦੀ ਦੀ ਜੰਗ ਲੜੀ ਸੀ ਗੀ ਤੇ ਹੁਣ ਬਈ ਬਾਈ ਬਾਈ ਜੀ ਇੱਕ ਐਵੇ ਦਾ ਸਮਾਂ ਆਉਣਾ ਵੀ ਆ ਵੀ ਆਪਾਂ ਨੂੰ ਪਰਵਾਸੀ ਆ ਤੋਂ ਆਜ਼ਾਦੀ ਦੀ ਲੜਾਈ ਲੜਨਾ ਪੈਣਾ ਕਿਉਂਕਿ ਬਾਈ ਹਰ ਪਾਸੇ ਪਰਵਾਸੀ ਪ੍ਰਵਾਸੀ ਪ੍ਰਵਾਸੀ ਹੀ ਹੋਇਆ ਪਿਆ ਆ ਸੋਚਣ ਵਾਲੀ ਗੱਲ ਹੈ ਜੀ ,ਸਮਝ ਨਹੀਂ ਆਉਂਦਾ ਵੀ ਆਪਣੀ ਸਰਕਾਰ ਕਰ ਕੀ ਰਹੀ ਆ 371 ਤਾਂ ਲਾਉਣੀ ਪੈਣੀ ਆ ਇਹਨਾਂ ਨੂੰ ਪੰਜਾਬ ਵਿੱਚ ਸਮਝ ਵਿੱਚ ਨਹੀਂ ਆਉਂਦੀ ਜਿਹਦਾ ਮੂੰਹ ਚੱਕਦਾ ਪੰਜਾਬ ਵਲ ਆ ਜਾਂਦਾ ਅਤੇ ,,,ਇਕ ਸੋਚਣ ਵਾਲੀ ਗੱਲ ਹੋਰ ਹੈ ਕਿ ਸਾਊਥ ਅਫਰੀਕਾ ਉਹ ਕਾਲੇ ਕਾਲੇ ਲੋਕ ਵੀ ਆਪ ਨੇ ਪੰਜਾਬ ਚ ਹੱਦ ਤੋਂ ਵੱਧ ਹੋਈਆਂ ਪਿਆ ਬਾਈ ਉਹਨਾਂ ਦਾ ਵੀ ਆਉਣਾ ਸ਼ੁਰੂ ਹੋ ਗਏ ਉਰੇ ਆਪਣੇ ਪੰਜਾਬ ਚ ਕਿਉ ਜੀ ਬਾਈ ਜੀ ਜੇ ਆਪਾਂ ਬਾਹਰ ਕਨੇਡਾ ਅਮਰੀਕਾ ਵੀ ਜਾਂਦਿਆਂ ਤਾਂ ਉਹ ਉਥੋਂ ਦੀ ਸਰਕਾਰ ਟਾਈਮ ਤੇ ਆਪਣੇ ਵੀਜੇ ਚੈੱਕ ਕਰਦੇ ਜੇ ਵੀ ਹਾਂ ਵੀ ਇਹਨਾਂ ਨੇ ਵੀਜ਼ਾ ਤਾਂ ਨਹੀਂ ਲੰਘ ਗਿਆ ਹਨਾ ਵੀ ਇਹ ਵਿਨਾ ਵਿਜਟਨ ਤੋਂ ਨੀ ਰਹਿ ਰਹੇ ਪਰ ਬਾਈ ਜੀ ਔਰ ਇਹ ਜਿਹੜੇ ਸਾਊਥ ਅਫਰੀਕਾ ਵਾਲੇ ਦੇ ਪੰਜਾਬ ਸਰਕਾਰ ਨੇ ਇਹਨਾਂ ਦੇ ਵੀਜੇ ਚੈੱਕ ਕਰੇ ਨੇ ? ਬਾਈ ਜੀ ਹੱਦ ਤੋਂ ਵੱਧ ਇਹਨਾਂ ਦੀ ਗਿਣਤੀ ਵੱਧ ਰਹੀ ਆ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਜੀਥਲੀ ਵੀਰ Manukhta di sewa sab ton vaddi sewa society ਵੱਡਾ ਵੀਰ ਜੀ ਸੱਚੀ ਸੇਵਾ ਕਰ ਰਹੇ ਨੇ ਜੀ ਕਉ ਕਿ ਏ ਰੱਬੀ ਰੂਪ ਨੇ ਇਹਨਾ ਨੇ ਕਦੇ ਸੇਵਾ ਕਰਕੇ ਆਪਣੇ ਆਪ ਨੂੰ ਕਦੇ ਉੱਚਾ ਨੀ ਸਮਝਾ ਨਹੀਂ ਆਪਣੇ ਤਾਂ ਸਮਾਜ ਸੇਵੀ ਲੋਕਾ ਦੇ ਪੈਸੇ ਤੋਂ ਹੀ ਲੋਕਾ ਦੀ ਸੇਵਾ ਕਰਕੇ ਅਵੇ ਆਪਣੇ ਆਪ ਨੂੰ ਰੱਬ ਸਮਝੀ ਜਾਂਦੇ ਨੇ ਗੱਲਾਂ ਦੇਖੋ ਇਹਨਾ ਦੀ ਕਦੇ ਤੇ ਸਮਾਜ ਸੇਵੀ ਕਿਹੜਾ ਮਰੇ ਕੋਲ ਲੋੜ ਤੋਂ ਜਾਈਦਾ ਪੈਸਾ ਆ ਜਾਂਦਾ ਹਣਾ ਪਰ 500 ਦੀ ਚੀਜ਼ ਪਿੱਛੇ ਵੀਡਿਉ ਪਾਉਣ ਲੱਗ ਜਾਂਦੇ ਨੇ ਆਪਣੇ ਜੇਬ ਚੋ ਨੀ 500 ਖਰਚ ਸਕਦੇ ਦੇ ਕੀਤੇ ਜੀ ,,ਕਈ ਬਣਦੇ ਨੇ ਸਮਾਜ ਸੇਵੀ ਟਿਕਟਾਂ ਲਈ ਉਰੇ ਆਪਣੇ ਪੰਜਾਬ ਦੇ ਵਿੱਚ ਬਾਈ ਜੀ ਇਤਿਹਾਸ ਰਹੇ ਆ ਸੇਵਾ ਦਾ ਇਹ ਇਹਦਾ ਸੇਵਾ ਕਰਕੇ ਪਤਨੀ ਕੀ ਬਣੀ ਜਾਂਦੇ ਨੇ ਸੋ ਤੁਸੀਂ ਆਪਦੇ ਜੇਬ ਚ ਪੈਸਾ ਲਾਉਣ ਲੋਕਾਂ ਦਾ ਪੈਸਾ ਸਾਡੀ ਸੰਗਤ ਦਾ ਪੈਸਾ ਯਾਰ ਸੰਗਤ ਦਾ ਪੈਸਾ ਸੰਗਤ ਪਰੇ ਲੱਗ ਰਿਹਾ ਤੇਰੇ ਵਿੱਚ ਕੀ ਰੋਲ ਬਈ ਜਿਆਦਾ ਤੂੰ ਆ ਬਈ ਜੇਬ ਚ ਪੈਸੇ ਲਾ ਤੂੰ ਹਨਾ ਜਿਹੜੇ ਸਮਾਜ ਸੇਵੀ ਰੌਲਾ ਪਈ ਜਾਣ ਦੇ ਨੇ ਪੰਜਾਬ ਚੋਂ ਹੀ ਖਾਂਦੇ ਨੇ ਤੇ ਪੰਜਾਬ ਦਿੰਦੇ ਨੇ ਗੱਲਾਂ ਸੁਣੋ ਬੇ ਜੇ ਧਿਆਨ ਨਾਲ ਕਦੇ ਇਹ ਲੋਕਾਂ ਦੀ ਆ ਹਾਂਜੀ ਹਾਂਜੀ ਬਾਕੀ ਜੀ ਮਿੰਟੂ ਵੀਰ ਮੇਰੀ ਨਿਗਹਾ ਚ ਮਿੰਟੂ ਵੀਰ ਮਨੁੱਖ ਦਾ ਸੇਵਾ ਵਾਲਾ ਉਹ ਵੀਰ ਸੱਚੇ ਹੀ ਰੱਬੀ ਰੂਪ ਆ ਸੱਚੀ ਹੀ ਰੱਬੀ ਰੂਪ ਹੁੰਦਾ ਉਹ ਬੰਦੇ ਕੋਲ ਨਾ ਜਿਹੜੇ 20 ਸਾਲ ਪੁਰਾਣੇ ਦਿਮਾਗ ਕੀ ਤੌਰ ਤੇ ਅਪਸੈਟ ਹੁੰਦੇ ਨੇ 20-20 ਸਾਲਾਂ ਤੋਂ ਇਨਾ ਬੁਰਾ ਹਾਲ ਹੁੰਦਾ ਉਹ ਵੀਰ ਲਵੇ ਜਾ ਕੇ ਹਫਤੇ ਦੋ ਹਫਤੇ ਚ ਬੰਦਾ ਘੋੜੇ ਵਰਗਾ ਵੀਰੇ ਸੈਟ ਹੋ ਜਾਂਦਾ

  • @LAKHWINDERSINGH-ih4bk
    @LAKHWINDERSINGH-ih4bk 4 месяца назад +2

    Dhan dhan Ramdas gur g

  • @Singhsatvinder489
    @Singhsatvinder489 4 месяца назад

    Boht wadia podcast paji thankyou

  • @BalbirSingh-xt2ud
    @BalbirSingh-xt2ud 4 месяца назад +13

    ਪੰਜਾਬ ਦਾ ਪਾਣੀ ਵੀ ਝੋਨੇ ਦੇ ਰੂਪ ਵਿੱਚ ਬਾਕੀਆਂ ਰਾਜਾਂ ਨੂੰ ਵੇਚਿਆ ਜਾ ਰਿਹਾ ਪੰਜਾਬੀ ਤਾਂ ਚੌਲ ਮਹੀਨੇ ਵਿੱਚ 2 ਜਾਂ 3 ਵਾਰ ਖਾਂਦੇ ਨੇ
    ਪੰਜਾਬ ਵਿਚ ਇੰਡਸਟਰੀ mechanical engineering based ਲੱਗਣੀ ਚਾਹੀਦੀ

    • @baggamaan
      @baggamaan 2 месяца назад

      Jhona 2 sal lai band kar de srkara gyiya te punjab vicho bhiye vi.

  • @GurdeepSingh-gp2yh
    @GurdeepSingh-gp2yh 4 месяца назад

    Waheguru ji ❤❤❤❤❤

  • @jagmeetsinghjsr123
    @jagmeetsinghjsr123 4 месяца назад

    Bht bhtt vadhaiya h apji nu ki guru sahib ne inni vaddi kirpa kiti h, sanu bht lodh h aese tooic utte sujhwan bande agge aun

  • @TheKingHunter8711
    @TheKingHunter8711 4 месяца назад +7

    ਪੰਜਾਬ ਨੂੰ ਇੱਕ 371-A ਦੇ ਤਹਿਤ ਇੱਕ ਵਿਸ਼ੇਸ਼ ਸੂਬੇ ਦੇ ਦਰਜਾ ਲੈਣ ਲਈ ਮੰਗ ਉਠਾਉਣੀ ਚਾਹੀਦੀ ਹੈ, ਕਿਸਾਨ ਯੂਨੀਅਨਾਂ ਅਤੇ ਹੋਰ ਪੰਜਾਬ ਆਗੂ ਲੋਕਾਂ ਨੂੰ ਇੱਕਜੁਟ ਕਰਕੇ ਜਰੂਰ ਅੱਗੇ ਆਉਣ

  • @manpreetkaurmk
    @manpreetkaurmk 4 месяца назад +1

    Bohot sohni te jankari bharpur labhdayak podcast aa.. dhanwad veer ji

  • @daljitvehniwalia2178
    @daljitvehniwalia2178 4 месяца назад +3

    ਵੀਰ ਸਾਹਿਬ ਜੋ ਟੇਟੋ ਬਾਂਹ ਤੇ ਬਣਾਏ ਹਨ। ਇਹ ਸ਼ੌਕ ਹੈ ਕਿ ਇਹਨਾਂ ਦਾ ਹੋਰ ਕਾਰਨ ਹੈ।

  • @AmrikSingh-fi1mn
    @AmrikSingh-fi1mn 4 месяца назад

    ❤ ਬਹੁਤ ਵਧੀਆ ਕਿਹਾ ਹੈ ਜੀ । ਵਾਹਿਗੁਰੂ ਜੀ ।

  • @kinggaming418
    @kinggaming418 4 месяца назад +1

    💯💯Sach bollya sochn lokk hun hun je punjab vchona aa bhrawo rall mill k, punjb wargi dhrti ni lbni guru sahibana di dhrti, zodee surmeya nu jnm den wali dhrti a

  • @ਦਪਿੰਦਰ
    @ਦਪਿੰਦਰ 3 месяца назад

    ਦੀਪ ਸਿੱਧੂ ਦਾ ਭੁਲੇਖਾ ਪੈ ਰਿਹਾ ਪ੍ਰੋਫੈਸਰ ਸਾਹਿਬ ਦਾ ਬਾਕੀ ਥਲੀ ਸਾਹਿਬ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਧੰਨਵਾਦ ਜੀ

  • @PardeepSingh-jc8nu
    @PardeepSingh-jc8nu 2 месяца назад

    Punjab deh din be din halat kharab hon ke kr k mnn kharab bohat hunda pr Kuz ni skde, j Sade sare lok appna appna faraj smj k ikjoot ho k bachan di koshish krn ta possible a.
    Baki bahar bethe b bohat soch rahe neh bapis aon lai pr majboori diyan janjeeran pai giyan pr bakiyan da ta pta ni pr mei ta Waheguru hoi ta bapis jroor aoonga oh b pakke tor teh.
    Tohade jahe soojbaan lokan nu ranneeti bna appne lokan nu dsi paini aa he angle toh ta joh Punjab lai jina hunda kr sakiye 🙏